Best News Channel

Best News Channel Best news Chanel = ਨਿਰਪੱਖ ਚੈਨਲ ਲੋਕਾਂ ਦੀ ਅਵਾਜ ਸੱਚ ? contact us for ads and any news

28/04/2026

ਆਮ ਆਦਮੀ ਪਾਰਟੀ ਅਤੇ ਲੋਕਾਂ ਦੇ ਗੱਦਾਰ MP ਅਸ਼ੋਕ ਮਿੱਤਲ ਖ਼ਿਲਾਫ਼ 'ਆਪ' ਵੱਲੋਂ ਵਿਰੋਧ ਪ੍ਰਦਰਸ਼ਨ Live

25/04/2026

Halka Adampur walo auj bo ginti wich janata palace wich party walo badi meeting

Out side stadium view IPL 2026
31/03/2026

Out side stadium view
IPL 2026

29/03/2026

ਅੱਜ ਖਾਂਬਰਾ ਚਰਚ ਵਿੱਚ PALM 🌴 SUNDAY ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੋਸਮ ਖਰਾਬ ਹੋਣ ਦੇ ਬਾਵਜ਼ੂਦ ਵੀ ਸੰਗਤਾਂ ਦਾ ਭਾਰੀ ਇਕੱਠ ਹੋਇਆ.



16/03/2026
16/03/2026

ਬਹਿਰਾਮ ਦਾਣਾ ਮੰਡੀ ਵਿਖੇ ਬਸਪਾ ਵੱਲੋਂ ਭਾਰੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਕੀਤਾ, ਜਿਸ ਵਿਚ ਬਸਪਾ ਪੰਜਾਬ ਪ੍ਰਧਾਨ ਡਾਕਟਰ ਕਰੀਮਪੂਰੀ ਅਤੇ MLA ਨਸ਼ੱਤਰ ਜੀ ਨੇ ਸ਼ਿਰਕਤ ਕੀਤੀ.
2027 ਵਿੱਚ ਆਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਬੋਲਦਿਆਂ ਕਿਹਾ......


ਡਾ. ਦਲਜੀਤ ਸਿੰਘ ਗੁਰੂ ਨੂੰ ਭੁੱਚੋ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਹੋਣ 'ਤੇ ਬਹੁਤ ਬਹੁਤ ਵਧਾਈਆਂ।ਮਿਹਨਤੀ ਅਤੇ ਸਮਰਪਿਤ ਵੈਟਰਨਰੀ ਡਾਕਟਰ ਵਜੋਂ ਡ...
10/02/2026

ਡਾ. ਦਲਜੀਤ ਸਿੰਘ ਗੁਰੂ ਨੂੰ ਭੁੱਚੋ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਹੋਣ 'ਤੇ ਬਹੁਤ ਬਹੁਤ ਵਧਾਈਆਂ।

ਮਿਹਨਤੀ ਅਤੇ ਸਮਰਪਿਤ ਵੈਟਰਨਰੀ ਡਾਕਟਰ ਵਜੋਂ ਡਾ. ਗੁਰੂ ਨੇ ਆਪਣੀ ਨਿਰਸਵਾਰਥ ਸਮਾਜ ਸੇਵਾ ਅਤੇ ਲੋਕਾਂ ਪ੍ਰਤੀ ਵਚਨਬੱਧਤਾ ਰਾਹੀਂ ਇਲਾਕੇ ਵਿੱਚ ਬਹੁਤ ਸਤਿਕਾਰ ਕਮਾਇਆ ਹੈ।

ਮੈਨੂੰ ਵਿਸ਼ਵਾਸ ਹੈ ਕਿ ਉਹ ਭੁੱਚੋ ਹਲਕੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ​​ਕਰਨ ਲਈ ਦਿਨ ਰਾਤ ਇੱਕ ਕਰਨਗੇ।
Walo ਸੁਖਬੀਰ ਸਿੰਘ ਬਾਦਲ

ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨਾਲ ਫਿਰੋਜ਼ਪੁਰ ਵਿੱਚ "ਨਸ਼ਾ ਮੁਕਤ - ਰੰਗਲਾ ਪੰਜਾਬ" ਮੁਹਿੰਮ ਵਿੱਚ ਸ਼ਾਮਲ ਹੋਕੇ ਬਹੁ...
10/02/2026

ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨਾਲ ਫਿਰੋਜ਼ਪੁਰ ਵਿੱਚ "ਨਸ਼ਾ ਮੁਕਤ - ਰੰਗਲਾ ਪੰਜਾਬ" ਮੁਹਿੰਮ ਵਿੱਚ ਸ਼ਾਮਲ ਹੋਕੇ ਬਹੁਤ ਖੁਸ਼ੀ ਹੋਈ।
▪️ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ, ਜੋ ਕਿ ਨਸ਼ੇ ਦੇ ਖ਼ਿਲਾਫ਼ ਸਿਰਫ਼ ਬਿਆਨਬਾਜ਼ੀ ਕਰਦੀਆਂ ਸਨ, ਪਰ ਉਹਨਾਂ ਦੇ ਉਲਟ ਮਾਣਯੋਗ ਰਾਜਪਾਲ ਜੀ ਨੇ ਇੱਕ ਉਦਾਹਰਣ ਬਣ ਕੇ ਆਪ ਅਗਵਾਈ ਕਰਕੇ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਸੱਚੀ ਵਚਨਬੱਧਤਾ ਨਾਲ ਨਸ਼ੇ ਦੇ ਵਿਰੁੱਧ ਯਾਤਰਾ ਸ਼ੁਰੂ ਕੀਤੀ ਹੈ ।
▪️ਸ਼੍ਰੋਮਣੀ ਅਕਾਲੀ ਦਲ ਇਸ ਮਿਸ਼ਨ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਵਾਅਦਾ ਕਰਦਾ ਹੈ।
▪️ਮੈਂ ਪੰਜਾਬ ਦੇ ਲੋਕਾਂ ਭਰੋਸਾ ਦਿੰਦਾ ਹਾਂ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ, ਅਸੀਂ ਪੰਜਾਬ ਵਿੱਚੋਂ ਨਸ਼ਿਆਂ ਅਤੇ ਗੈਂਗਸਟਰਾਂ ਨੂੰ ਜੜ੍ਹੋਂ ਖ਼ਤਮ ਕਰਾਂਗੇ।

It was an honour to join Hon’ble Governor of Punjab Sh. Gulab Chand Kataria ji in Ferozepur for the inspiring “Drug Free - Vibrant Punjab” campaign.
▪️Unlike the previous Congress and current Aam Aadmi Party govts, which offered only lip service, Governor Sahab is leading by example— travelling village to village, city to city, with true commitment.
▪️Shiromani Akali Dal fully supports this mission and pledges maximum contribution.
▪️To the people of Punjab: Once Shiromani Akali Dal forms the government in 2027, we promise to completely eradicate drugs and gangsters.

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਏ ਝੂਠੇ ਕੇਸ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਬੀਤੇ ਦਿਨੀ ਨਾਭਾ ਜੇਲ੍ਹ ਤੋਂ ਰਿਹਾਅ ਹੋਣ ਉਪਰੰ...
10/02/2026

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਏ ਝੂਠੇ ਕੇਸ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਬੀਤੇ ਦਿਨੀ ਨਾਭਾ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਸਮੇਂ ਰਸਤੇ 'ਚ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਾਰ, ਖਟਕੜ੍ਹ ਕਲਾਂ, ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਮੈਨੂੰ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਲੀਡਰ ਅਤੇ ਵਰਕਰ ਪੰਜਾਬ ਦੇ ਹੱਕਾਂ ਲਈ ਅੜਨ ਅਤੇ ਲੜਨ ਦਾ ਜਜ਼ਬਾ ਰੱਖਦਾ ਹੈ।

Address

Jalandhar
Jalandhar Cantt

Alerts

Be the first to know and let us send you an email when Best News Channel posts news and promotions. Your email address will not be used for any other purpose, and you can unsubscribe at any time.

Contact The Business

Send a message to Best News Channel:

Share